ਘਰ-ਘਰ ਰੁਜ਼ਗਾਰ
ਡਾਇਰੈਕਟਰ,
ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ
ਸਰਕਾਰੀ ਮਾਡਲ) ਸੀਨੀਅਰ ਸੈਕੰਡਰੀ ਸਕੂਲ, (ਮਾਈਕਰੋਸਾਫਟ ਬਿਲਡਿੰਗ)
ਫੇਜ਼-3ਬੀ-1, ਐਸ.ਏ.ਐਸ. ਨਗਰ।
(ਵੈੱਬਸਾਈਟ www.educationrecruitmentboard.com)
ਜਨਤਕ ਨਿਯੁਕਤੀਆਂ (ਬੈਕਲਾਗ)
ਵਿਗਿਆਪਨ ਨੰ: 06/04-2021 ਭ.ਡ, (8)/2021279718
ਮਿਤੀ: 17.08.2021
'ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਸਕੂਲ ਸਿੱਖਿਆ ਵਿਭਾਗ ਅਧੀਨ ਮਾਸਟਰ
ਕਾਡਰ (ਬਾਰਡਰ ਏਰੀਆ ਵਿਚ ਸਾਇੰਸ 17, ਅੰਗਰੇਜ਼ੀ 121 ਅਤੇ ਮੈਥ ਵਿਸ਼ੇ ਦੀਆਂ 199
ਬੈਕਲਾਗ ਦੀਆਂ ਅਸਾਮੀਆਂ ਨੂੰ ਭਰਨ ਲਈ ਯੋਗ ਉਮੀਦਵਾਰਾਂ ਪਾਸੋਂ ਵਿਭਾਗ ਦੀ
ਵੈੱਬਸਾਈਟ www.educationrecruitmentboard.com ਤੋਂ ਆਨਲਾਈਨ ਦਰਖ਼ਾਸਤਾਂ
ਦੀ ਮੰਗ ਮਿਤੀ 03.09.2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਸਬੰਧੀ ਸ਼ਰਤਾਂ/ਬਾਨਾਂ
(Terms and Conditions) ਵਿਭਾਗ ਦੀ ਵੈੱਬਸਾਈਟ 'ਤੇ ਉਪਲਬਧ ਹਨ।
ਇਹ ਵੀ ਪੜ੍ਹੋ :
Important Highlights
ਅਸਾਮੀਆਂ ਦਾ ਵੇਰਵਾ:
ਸਾਇੰਸ: 17,
ਅੰਗਰੇਜ਼ੀ :121
ਮੈਥ ਵਿਸ਼ੇ ਦੀਆਂ :19
ਅਪਲਾਈ ਕਿਵੇਂ ਕਰਨਾ ਹੈ : ਆਨਲਾਈਨ
ਅਪਲਾਈ ਕਰਨ ਦੀ ਅੰਤਿਮ ਮਿਤੀ: 3 ਸਤੰਬਰ